ਐਸਵਾਈਐਲ ਤੇ ਪੰਜਾਬ ਦੇ ਹੋਰ ਮੁੱਦਿਆਂ 'ਤੇ 1 ਨਵੰਬਰ ਨੂੰ CM ਵਲੋਂ ਸੱਦੀ ਬਹਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਵੰਗਾਰ ਰਹੇ ਹਨ ਤੇ ਦੂਜੇ ਪਾਸੇ ਵਿਰੋਧੀ ਲੀਡਰ ਸੀਐਮ ਮਾਨ ਉੱਪਰ ਨਿਸ਼ਾਨੇ ਸਾਧ ਰਹੇ ਹਨ। ਇਸਦੇ ਚਲਦਿਆਂ ਹੁਣ ਇਹ ਲੜਾਈ ਨਿੱਜੀ ਪੱਧਰ 'ਤੇ ਪਹੁੰਚ ਗਈ ਹੈ। ਦਰਅਸਲ ਬੀਤੇ ਦਿਨ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਬਹਿਸ 'ਤੇ ਜਦੋ ਵਿਰੋਧੀ ਧਿਰਾਂ ਦੇ ਆਗੂ ਆਉਣਗੇ ਤਾਂ ਅਸੀਂ ਭੁੱਖੇ ਨਹੀਂ ਮਾਰਦੇ |
.
During the debate, CM Mann arranged food for the opponents, then Bikram Majithia, see what he said.
.
.
.
#bikramsinghmajithia #cmbhagwantmann #sylissue